Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaṫʰ⒰. ਸੰਥਾ, ਸਬਕ। gospel. ਉਦਾਹਰਨ: ਪਾਠੁ ਪੜੈ ਨ ਬੂਝਈ ਭੇਖੀ ਭਰਮਿ ਭੁਲਾਇ ॥ Raga Sireeraag 3, Asatpadee 21, 3:2 (P: 66).
|
Mahan Kosh Encyclopedia |
(ਪਾਠ) ਸੰ. ਨਾਮ/n. ਪੜ੍ਹਨ ਦੀ ਕ੍ਰਿਯਾ. ਪਠਨ. “ਬੇਦ ਪਾਠ ਸੰਸਾਰ ਕੀ ਕਾਰ” (ਮਃ ੧ ਵਾਰ ਸੂਹੀ) 2. ਸ਼ਬਕ਼. ਸੰਥਾ. “ਪਾਠੁ ਪੜਿਓ ਅਰੁ ਬੇਦ ਬੀਚਾਰਿਓ.” (ਸੋਰ ਅ: ਮਃ ੫) 3. ਪੁਸ੍ਤਕ ਦਾ ਭਾਗ. ਅਧ੍ਯਾਯ। 4. ਕਿਸੇ ਪੁਸ੍ਤਕ ਅਥਵਾ- ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ. “ਪਾਠੁ ਪੜੈ ਨ ਬੂਝਹੀ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|