Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaṫaalee. ਪ੍ਰਿਥਵੀ ਦੇ ਹੇਠਲੇ ਲੋਕਾਂ ਵਿਚ। in nether world/under world/nether region/land. ਉਦਾਹਰਨ: ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥ (ਪਾਤਾਲਾਂ ਵਿਚ). Raga Aaasaa 5, 44, 1:1 (P: 381).
|
Mahan Kosh Encyclopedia |
ਪਾਤਾਲੀਂ. ਪਾਤਾਲੋਂ ਮੇਂ. “ਪਾਤਾਲੀ ਆਕਾਸੀ ਸਖਨੀ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|