Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaṫisaahee. 1. ਬਾਦਸ਼ਾਹਾਂ ਦਾ, ਸੁਲਤਾਨਾਂ ਦਾ। 2. ਬਾਦਸ਼ਾਹਿਤ, ਰਾਜ, ਬਾਦਸ਼ਾਹੀ। 1. of kings. 2. kingdom, empire, sovereignty. ਉਦਾਹਰਨ: ਨਾਨਕ ਪਾਤਿਸਾਹੀ ਪਾਤਿਸਾਹੁ ॥ Japujee, Guru Nanak Dev, 25:17 (P: 5). ਸਚ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥ Raga Sireeraag 5, 86, 4:1 (P: 48). ਕਾਇਮੁ ਦਾਇਮੁ ਸਦਾ ਪਾਤਿਸਾਹੀ ॥ Raga Gaurhee Ravidas, 2, 2:1 (P: 345).
|
|