Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paathar. 1. ਕੁਕਰਮਾਂ ਦੇ ਭਾਰ ਨਾਲ ਬੋਝਲ। 2. ਪਥਰ, ਮਹਾਂ ਮੂਰਖ। 1. heavy with the load of bad deeds. 2. stony fool. ਉਦਾਹਰਨਾ: 1. ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥ Raga Gaurhee 3, 38, 3:2 (P: 163). ਗਲਿ ਪਾਥਰ ਕੈਸੇ ਤਰੈ ਅਥਾਹ ॥ Raga Gaurhee 5, Sukhmanee 4, 5:8 (P: 267). ਕਈ ਕੋਟਿ ਪਾਥਰ ਬਿਰਖ ਨਿਪਜਾਏ ॥ Raga Gaurhee 5, Sukhmanee 10, 3:4 (P: 275). 2. ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ॥ Raga Gaurhee 5, Sukhmanee 9, 5:6 (P: 274).
|
SGGS Gurmukhi-English Dictionary |
[P. n.] Stone
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪਾਥਰੁ) ਨਾਮ/n. ਪ੍ਰਸ੍ਤਰ. ਪੱਥਰ. “ਜੋ ਪਾਥਰ ਕਉ ਕਹਤੇ ਦੇਵ.” (ਭੈਰ ਕਬੀਰ ਮਃ ੫){1358} 2. ਜੜ੍ਹਮਤਿ. ਮੂਰਖ। 3. ਪਾਪੀ. ਕੁਕਰਮਾਂ ਦੇ ਬੋਝ ਨਾਲ ਭਾਰੀ. “ਪਾਥਰ ਡੁਬਦਾ ਕਾਢਿਲੀਆ.” (ਵਡ ਅ: ਮਃ ੩). Footnotes: {1358} ਕਬੀਰ ਜੀ ਦੇ ਸ਼ਬਦ ਦਾ ਭਾਵ ਲੈਕੇ ਗੁਰੂ ਅਰਜਨ ਸਾਹਿਬ ਦਾ ਆਪਣੀ ਕਵਿਤਾ ਵਿੱਚ ਲਿਖਿਆ ਸ਼ਬਦ.
Mahan Kosh data provided by Bhai Baljinder Singh (RaraSahib Wale);
See https://www.ik13.com
|
|