Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paathar⒰. ਪਥਰ। stone, stony fool; idol. ਉਦਾਹਰਨ: ਪਾਥਰੁ ਡਬਦਾ ਕਾਢਿ ਲੀਆ ਸਾਚੀ ਵਡਿਆਈ ॥ Raga Vadhans 3, Asatpadee 2, 4:2 (P: 565). ਪਾਥਰੁ ਲੇ ਪੂਜਹਿ ਮੁਗਧ ਗਵਾਰ ॥ (ਭਾਵ ਪੱਥਰ ਦੀ ਮੂਰਤੀ). Raga Bihaagarhaa 4, Vaar 20ਸ, 1, 2:4 (P: 556).
|
Mahan Kosh Encyclopedia |
(ਪਾਥਰ) ਨਾਮ/n. ਪ੍ਰਸ੍ਤਰ. ਪੱਥਰ. “ਜੋ ਪਾਥਰ ਕਉ ਕਹਤੇ ਦੇਵ.” (ਭੈਰ ਕਬੀਰ ਮਃ ੫){1358} 2. ਜੜ੍ਹਮਤਿ. ਮੂਰਖ। 3. ਪਾਪੀ. ਕੁਕਰਮਾਂ ਦੇ ਬੋਝ ਨਾਲ ਭਾਰੀ. “ਪਾਥਰ ਡੁਬਦਾ ਕਾਢਿਲੀਆ.” (ਵਡ ਅ: ਮਃ ੩). Footnotes: {1358} ਕਬੀਰ ਜੀ ਦੇ ਸ਼ਬਦ ਦਾ ਭਾਵ ਲੈਕੇ ਗੁਰੂ ਅਰਜਨ ਸਾਹਿਬ ਦਾ ਆਪਣੀ ਕਵਿਤਾ ਵਿੱਚ ਲਿਖਿਆ ਸ਼ਬਦ.
Mahan Kosh data provided by Bhai Baljinder Singh (RaraSahib Wale);
See https://www.ik13.com
|
|