Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaḋʰar⒰. ਰਸਤਾ। way, path. ਉਦਾਹਰਨ: ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥ Raga Gaurhee 5, Vaar 14, Salok, 5, 2:2 (P: 321). ਸਤਿਗੁਰਿ ਦਇਆਲਿ ਹਰਿ ਨਾਮ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥ Raga Todee 4, 1, 2:2 (P: 711). ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥ Raga Soohee 1, Chhant 5, 6:6 (P: 767).
|
SGGS Gurmukhi-English Dictionary |
way, path.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਾਧਰ) ਸੰ. ਪਦ੍ਰ. ਪਿੰਡ. ਗ੍ਰਾਮ. “ਜਿਤੁ ਮਿਲਿ ਹਰਿ ਪਾਧਰ ਬਾਟ.” (ਕਾਨ ਪੜਤਾਲ ਮਃ ੪) ਜਿਸ ਦੇ ਮਿਲਣ ਤੋਂ ਹਰਿ ਦੇ ਨਗਰ ਦਾ ਰਾਹ ਮਿਲੇ। “ਰਾਹ ਪਾਧਰੁ ਗੁਰੁ ਦਸੈ.” (ਸੂਹੀ ਛੰਤ ਮਃ ੧) 2. ਸੰ. ਪਦ੍ਵ. ਰਸਤਾ. ਮਾਰਗ. “ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ.” (ਮਃ ੧ ਵਾਰ ਮਾਰੂ ੧) “ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?” (ਸੂਹੀ ਛੰਤ ਮਃ ੧) 3. ਰਾਹ ਪਾਉਣ ਵਾਲਾ. ਰਹਨੁਮਾ. ਸੁਮਾਰਗ ਦੱਸਣ ਵਾਲਾ. “ਪਾਧਰੁ ਹਰਿ ਪ੍ਰਭੁ ਕੇਰਾ.” (ਟੋਡੀ ਮਃ ੪) 4. ਪਧਰਾ. ਹਮਵਾਰ। 5. ਡਿੰਗ. ਤਲਵਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|