Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaḋʰaa. ਅਧਿਆਪਕ, ਉਪਦੇਸ਼ ਦੇਣ ਵਾਲਾ। teacher. ਉਦਾਹਰਨ: ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥ Raga Gaurhee 4, 51, 1:2 (P: 168).
|
SGGS Gurmukhi-English Dictionary |
teacher.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਉਪਾਧ੍ਯਾਯ. ਨਾਮ/n. ਪੜ੍ਹਾਉਣ ਵਾਲਾ. ਅਧ੍ਯਾਪਕ. “ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ.” (ਓਅੰਕਾਰ) “ਆਪੇ ਚਾਟਸਾਲ ਆਪਿ ਹੈ ਪਾਧਾ.” (ਮਃ ੪ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|