Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paap⒤. ਪਾਪ/ਕੁਕਰਮ/ਦੁਸ਼ਕਰਮ ਵਿਚ। in sin. ਉਦਾਹਰਨ: ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥ Raga Maajh 3, Asatpadee 4, 4:3 (P: 111). ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਵੈ ਪਾਪੀ ਜਾਣੀਐ ॥ (ਪਾਪ ਦੇ ਕਰਨ ਨਾਲ). Raga Maajh 1, Vaar 2, Salok, 2, 2:4 (P: 138). ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥ (ਪਾਪ ਕਰਨ ਕਰਕੇ). Raga Aaasaa 1, 24, 2:2 (P: 356).
|
SGGS Gurmukhi-English Dictionary |
in sin.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਾਪ ਕਰਕੇ. ਪਾਪ ਸੇ. “ਪਾਪਿ ਲਦੇ ਪਾਪੇ ਪਾਸਾਰਾ.” (ਓਅੰਕਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|