Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paapist. ਮਹਾਂ ਪਾਪੀ। great sinner. ਉਦਾਹਰਨ: ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥ Raga Sorath 4, Vaar 23:2 (P: 651).
|
SGGS Gurmukhi-English Dictionary |
great sinner.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਪਾਪਿਸ਼੍ਟ. ਵਿ. ਮਹਾ ਪਾਪੀ. ਜੋ ਸਦਾ ਪਾਪ ਕਰੇ. “ਤਿਨ ਕਾ ਦਰਸਨ ਨਾ ਕਰਹੁ ਪਾਪਿਸਟ ਹਤਿਆਰੀ.” (ਮਃ ੪ ਵਾਰ ਸੋਰ) “ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਦਿ.” (ਬਿਲਾ ਮਃ ੫) ਪਾਪੀ ਸ਼ਰੀਰ ਨੂੰ ਮਿਲਕੇ ਉੱਤਮ ਪਦਾਰਥ ਦੁਰਗੰਧ ਵਾਲੇ ਹੋਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|