Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paapæ. ਪਾਪ ਤੋਂ। from sin, of sin. ਉਦਾਹਰਨ: ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥ Raga Sireeraag 4, Vaar 17:2 (P: 90). ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ ॥ (ਪਾਪ ਦੀ). Raga Maaroo 1, Asatpadee 7, 3:4 (P: 1013). ਜੋ ਨਰੁ ਉਸ ਦੀ ਸਰਣੀ ਪਰੈ ਤਿਸੁ ਕੰਬਹਿ ਪਾਪੈ ॥ (ਪਾਪ). Raga Maaroo 5, Vaar 8:3 (P: 1097).
|
SGGS Gurmukhi-English Dictionary |
from sin, of sin.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|