Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paarakʰ⒰. ਪਰਖ ਕਰਨ ਵਾਲਾ, ਪਾਰਖੂ। assayer, expert. ਉਦਾਹਰਨ: ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥ Raga Maajh 1, Vaar 13:8 (P: 144).
|
SGGS Gurmukhi-English Dictionary |
assayer, expert.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਾਰਖੀ, ਪਾਰਖੂ) ਪਰੀਕ੍ਸ਼ਕ. ਪਰਖਣ ਵਾਲਾ. “ਪਾਰਖੀਆ ਥਾਵਹੁ ਲਇਓ ਪਰਖਾਇ.” (ਮਃ ੩ ਵਾਰ ਸਾਰ) “ਨਾਨਕ ਪਾਰੁਖ ਆਪਿ.” (ਮਃ ੧ ਵਾਰ ਮਾਝ) “ਅੰਧੇ ਕਾ ਨਾਉ ਪਾਰਖੂ.” (ਗਉ ਅ: ਮਃ ੧). 2. ਸੰ. ਪਾਰੁਸ਼੍ਯ. ਵਚਨ ਦਾ ਰੁੱਖਾਪਨ. ਕੌੜਾ ਬੋਲਣ ਦਾ ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|