Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paargaraamee. 1. ਪਾਰ ਹੋਇਆ ਭਾਵ ਮੁਕਤ। 2. ਮੁਕਤੀ ਦਾਤਾ, ਪਾਰ ਕਰਨ ਵਾਲਾ। 1. emancipated, who has achieved salvation, who has ferried across. 2. one who make one cross the world ocean. ਉਦਾਹਰਨਾ: 1. ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰਗਰਾਮੀ ॥ Raga Gaurhee 5, 164, 4:1 (P: 216). 2. ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ ॥ Raga Saarang 5, 134, 2:3 (P: 1230).
|
SGGS Gurmukhi-English Dictionary |
1. emancipated, who has achieved spiritual enlightenment. 2. the enabler of crossing over, the giver of spiritual enlightenment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਾਰਗਰਾਮਨੋ, ਪਾਰਗਾਮੀ, ਪਾਰਗਿਰਾਮੀ) पारगामिन्. ਵਿ. ਪਾਰ ਜਾਣ ਵਾਲਾ. ਸੰਸਾਰ ਸਾਗਰ ਤੋਂ ਤਰਕੇ ਲੰਘਣ ਵਾਲਾ. “ਗੁਰੁ ਬੋਹਿਥੁ ਪਾਰਗਰਾਮਨੋ.” (ਗਉ ਮਃ ੫) “ਜਿ ਕਮਾਵੈ ਸੁ ਪਾਰਗਰਾਮੀ.” (ਗਉ ਮਃ ੫) “ਤਾਰਣਤਰਣ ਪਾਰਗਾਮੀ.” “ਪਾਹਣਨਾਵ ਨ ਪਾਰਗਿਰਾਮੀ.” (ਸੂਹੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|