Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paargiraamee. 1. ਪਾਰ ਹੋਇਆ ਭਾਵ ਮੁਕਤ। 2. ਪਾਰ ਜਾਣ ਵਾਲੀ। 1. emancipated, who has achieved salvation, who has ferried across, a perfect person. 2. which ferries over. ਉਦਾਹਰਨਾ: 1. ਜਿਨਿ ਸੇਵਿਆ ਸੇ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ ॥ Raga Maajh 5, 35, 3:3 (P: 104). 2. ਪਾਹਣ ਨਾਵ ਨ ਪਾਰਗਿਰਾਮੀ ॥ (ਪਾਰ ਜਾਣ ਵਾਲੀ). Raga Soohee 5, 9, 3:2 (P: 739).
|
SGGS Gurmukhi-English Dictionary |
1. emancipated, who has achieved spiritual enlightenment, who has crossed over. 2. the enabler of crossing over, the giver of spiritual enlightenment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਾਰਗਰਾਮਨੋ, ਪਾਰਗਰਾਮੀ, ਪਾਰਗਾਮੀ) पारगामिन्. ਵਿ. ਪਾਰ ਜਾਣ ਵਾਲਾ. ਸੰਸਾਰ ਸਾਗਰ ਤੋਂ ਤਰਕੇ ਲੰਘਣ ਵਾਲਾ. “ਗੁਰੁ ਬੋਹਿਥੁ ਪਾਰਗਰਾਮਨੋ.” (ਗਉ ਮਃ ੫) “ਜਿ ਕਮਾਵੈ ਸੁ ਪਾਰਗਰਾਮੀ.” (ਗਉ ਮਃ ੫) “ਤਾਰਣਤਰਣ ਪਾਰਗਾਮੀ.” “ਪਾਹਣਨਾਵ ਨ ਪਾਰਗਿਰਾਮੀ.” (ਸੂਹੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|