Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paar⒰. 1. ਪਰਲੇ ਕੰਢੇ, ਪਾਰ। 2. ਹਦ, ਹਦਬੰਨਾ, ਅੰਤ। 1. across, yonder shore. 2. end, limit. ਉਦਾਹਰਨਾ: 1. ਧਾਤੁਰ ਬਾਜੀ ਪਲਚਿ ਰਹੇ ਨ ਉਰਵਾਰੁ ਨ ਪਾਰੁ ॥ (ਭਾਵ ਪਰਲੋਕ). Raga Sireeraag 3, 40, 3:3 (P: 29). ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ ॥ (ਪਾਰਲਾ ਕੰਢਾ). Raga Sireeraag 4, Vaar 16, Salok, 3, 2:1 (P: 89). 2. ਪਾਰਬ੍ਰਹਮ ਕਾ ਅੰਤੁ ਨ ਪਾਰੁ ॥ Raga Gaurhee 5, Asatpadee 4, 8:1 (P: 237). ਮਿਲਿ ਗੁਰ ਸੰਗਤਿ ਪਾਵਉ ਪਾਰੁ ॥ (ਅੰਤ, ਹਦਬੰਦਾ). Raga Aaasaa 1, 15, 3:4 (P: 353). ਪਾਰੁ ਨ ਪਾਵੈ ਕੋ ਧਰਨੀਧਰ ਮੰਤ ॥ (ਭਾਵ ਭੇਤ ਪਾ ਸਕਨਾਂ). Raga Bhairo, Kabir, 1, 3:4 (P: 1162).
|
SGGS Gurmukhi-English Dictionary |
1. across, yonder shore. 2. end, limit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪਾਰ. “ਪਾਰੁ ਕੈਸੇ ਪਾਇਬੋ ਰੇ.” (ਗਉ ਰਵਿਦਾਸ) 2. ਸੰ. ਸੂਰਜ। 3. ਅਗਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|