Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaré. 1. ਪਾਰ ਕਰ, ਪਾਰਲੇ ਕੰਢੇ ਲਾ। 2. ਹਦ ਬੰਨਾ। 1. cross. yonder shore. 2. limit. ਉਦਾਹਰਨਾ: 1. ਨਾਮਿ ਰਤੇ ਭਉਜਲ ਉਤਰਹਿ ਪਾਰੇ ॥ (ਭਾਵ ਮੁਕਤ ਹੋ). Raga Gaurhee 3, 33, 2:4 (P: 161). ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥ Raga Bilaaval 3, 1, 3:3 (P: 797). ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥ (ਪਰਲੇ ਕੰਢੇ/ਪਾਸੇ). Raga Tukhaaree 1, Chhant 4, 3:4 (P: 1111). 2. ਕੋਟਿ ਕੋਟਿ ਤੇਤੀਸ ਧਿਆਵਹਿ ਤਾ ਕਾ ਅੰਤੁ ਨ ਪਾਵਹਿ ਪਾਰੇ ॥ Raga Raamkalee 4, 6, 2:1 (P: 882).
|
SGGS Gurmukhi-English Dictionary |
1. cross. yonder shore. 2. limit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|