Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaro. 1. ਪਾਰਾਵਾਰ, ਹਦ ਬੰਨਾ। 2. ਪਾਰ ਹੋਣਾ। 1. limit. 2. cross. ਉਦਾਹਰਨਾ: 1. ਹਮ ਮੂਰਖ ਕਿਛੂਅ ਨ ਜਾਣ ਹਾ ਕਿਵ ਪਾਵਹ ਪਾਰੋ ॥ Raga Aaasaa 4, Chhant 17, 3:3 (P: 450). ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥ Raga Goojree 5, 4, 1:2 (P: 496). 2. ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥ ਰਾਮ ੧, ਸਿਗੋ ੪:੧ (938).
|
SGGS Gurmukhi-English Dictionary |
1. limit. 2. cross.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਾਲਾ. ਸ਼ੀਤ। 2. ਦੇਖੋ- ਪਾਰੋ ਭਾਈ। 3. ਪਾਲਨ ਕਰੋ. ਪਾਲੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|