Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paalee-æ. ਪਾਲਣਾ ਕਰਨੀ। nursed, brought up. ਉਦਾਹਰਨ: ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ॥ (ਪਾਲਣਾ ਕਰੀਏ). Raga Sireeraag 4, Pahray 3, 2:2 (P: 76). ਉਦਾਹਰਨ: ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ ॥ (ਪਾਲਦਾ ਹੈ). Raga Maaroo 5, Asatpadee 7, 5:3 (P: 1019).
|
SGGS Gurmukhi-English Dictionary |
nursed, brought up.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|