Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paalæ. ਪਲੇ ਵਿਚ। in skirt, shirt front, scarf. ਉਦਾਹਰਨ: ਤਿਸ ਕੈ ਪਾਲੈ ਕਛੂ ਨ ਪੜੈ ॥ Raga Gaurhee 5, 80, 3:4 (P: 179). ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ ॥ (ਪਲੇ ਵਿਚ). Raga Gaurhee 5, 153, 3:2 (P: 213).
|
SGGS Gurmukhi-English Dictionary |
in skirt, shirt front, scarf.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਾਲਨ ਕਰਦਾ ਹੈ. “ਸੋ ਉਦਾਸੀ, ਜੋ ਪਾਲੈ ਉਦਾਸ.” (ਮਃ ੧ ਵਾਰ ਰਾਮ ੧) 2. ਕ੍ਰਿ. ਵਿ. ਪੱਲੇ. “ਨਾਮ ਧਨੁ ਜਿਸੁ ਜਨ ਕੈ ਪਾਲੈ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|