Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paav. ਪੈਰ, ਪਦ। feet. ਉਦਾਹਰਨ: ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ ॥ Raga Maajh 4, 6, 2:3 (P: 96).
|
SGGS Gurmukhi-English Dictionary |
feet.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪਾਦ. ਪੈਰ. ਪਾਯ. “ਸਿਰੁ ਨਾਨਕ ਲੋਕਾ ਪਾਵ ਹੈ.” (ਬਸੰ ਮਃ ੧) 2. ਸੇਰ ਆਦਿ ਦਾ ਚੌਥਾ ਭਾਗ. ਪਾਉ। 3. ਸੰ. ਪਵਨਯੰਤ੍ਰ. ਹਵਾਈ ਵਾਜਾ ਅਥਵਾ- ਕਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|