Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paavaṇi-aa. 1. ਪਾਉਂਦਾ ਹੈ, ਪ੍ਰਾਪਤ ਕਰਦਾ ਹੈ। 2. ਪਾਉਣ ਵਾਲਾ, ਪ੍ਰਾਪਤ ਕਰਤਾ। 1. obtains. 2. obtainer, one who gains. ਉਦਾਹਰਨਾ: 1. ਅਨਦਿਨੁ ਸਦਾ ਰਹੈ ਰੰਗਿ ਰਾਤਾ ਦਰਿ ਸਚੈ ਸੋਝੀ ਪਾਵਣਿਆ ॥ (ਭਾਵ ਪੈਂਦੀ). Raga Maajh 3, Asatpadee 2, 4:3 (P: 110). ਅਨਦਿਨੁ ਸਦਾ ਫਿਰੈ ਬਿਲਲਾਈ ਬਿਨੁ ਪਿਰ ਨੀਦ ਨ ਪਾਵਣਿਆ ॥ Raga Maajh 3, Asatpadee 3, 4:3 (P: 110). 2. ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥ Raga Maajh 3, Asatpadee 7, 8:3 (P: 113).
|
Mahan Kosh Encyclopedia |
ਵਿ. ਪ੍ਰਾਪਤ ਕਰਨ ਵਾਲਾ। 2. ਪ੍ਰਾਪਤ ਕਰਦਾ ਹੈ। 3. ਪਾਉਣ ਵਾਲਾ. “ਗੁਰਮੁਖਿ ਸੋਝੀ ਪਾਵਣਿਆ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|