Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paavas⒤. 1. ਪਾਵੇਗਾ, ਪ੍ਰਾਪਤ ਕਰੇਗਾ। 2. ਵਰਖਾ, ਝੜੀ। 1. obtain. 2. rain, cloud. ਉਦਾਹਰਨਾ: 1. ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥ Raga Sireeraag 1, 26, 1:2 (P: 23). 2. ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥ Raga Sireeraag, Bennee, 1, 4:3 (P: 93).
|
SGGS Gurmukhi-English Dictionary |
1. obtain. 2. rain, cloud.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਾਵੇਗਾ। 2. ਪ੍ਰਾਪਤ ਕਰਦਾ. “ਜਾਕੈ ਨਾਮਿ ਸੁਨਿਐ ਜਮੁ ਛੋਡੈ, ਤਾਂਕੀ ਸਰਣਿ ਨ ਪਾਵਸਿ ਰੇ!” (ਮਾਰੂ ਮਃ ੫) 3. ਦੇਖੋ- ਪਾਵਸ 2. “ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ.” (ਸ੍ਰੀ ਬੇਣੀ) ਬਰਸਾਤ ਵਿੱਚ ਕਮਲ ਕੁਮਲਾਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|