Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paavahee. 1. ਯਾਦ ਨਹੀ ਕਰਦਾ। 2. ਪ੍ਰਾਪਤ ਕਰਦਾ। 1. remembers. 2. find. ਉਦਾਹਰਨਾ: 1. ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥ (ਯਾਦ ਨਹੀਂ ਕਰਦਾ, ਮਨ ਨਹੀਂ ਲਿਆਉਂਦਾ). Raga Sireeraag 5, 71, 2:3 (P: 42). 2. ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ (ਪ੍ਰਾਪਤ ਕਰਦਾ). Raga Bihaagarhaa 4, Vaar 11, Salok, 4, 1:2 (P: 552).
|
SGGS Gurmukhi-English Dictionary |
1. remembers. 2. find.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪ੍ਰਾਪਤ ਕਰਦਾ ਹੈ। 2. ਧਾਰਦਾ. ਲਿਆਉਂਦਾ. “ਕਿਸ ਹੀ ਚਿਤਿ ਨ ਪਾਵਹੀ.” (ਸ੍ਰੀ ਮਃ ੫) ਕਿਸੇ ਨੂੰ ਦਿਲ ਵਿੱਚ ਨਹੀਂ ਲਿਆਉਂਦਾ, ਭਾਵ- ਕਿਸੇ ਦੀ ਪਰਵਾ ਨਹੀਂ ਕਰਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|