Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paavaa. 1. ਪ੍ਰਾਪਤ ਕਰਾਂ, ਪ੍ਰਾਪਤ ਕੀਤਾ, ਪਾਇਆ। 2. ਪਵਾਂ। 3. ਲਭ ਲਿਆ ਹੈ, ਪਾ ਲਿਆ ਹੈ। 4. ਪੈਰਾਂ। 5. ਸਕਾਂ। 1. attain, obtain. 2. sought. 3. found out, obtained. 4. fet. 5. auxiliary verb. ਉਦਾਹਰਨਾ: 1. ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ ॥ Raga Sireeraag 5, 75, 3:2 (P: 44). ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥ (ਪਾਇਆ). Raga Saarang 5, 39, 2:1 (P: 1212). 2. ਤਿਆਗੀ ਸਰਨਿ ਪਾਵਾ ॥ Raga Sireeraag 5, Asatpadee 27, 8:2 (P: 71). 3. ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ ॥ Raga Gaurhee, Kabir, Baavan Akhree, 20:4 (P: 341). 4. ਪੰਚ ਮਾਰਿ ਪਾਵਾ ਤਲਿ ਦੀਨੇ ॥ Raga Aaasaa, Kabir, 3, 2:3 (P: 476). 5. ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥ Raga Soohee 5, 54, 4:2 (P: 749).
|
SGGS Gurmukhi-English Dictionary |
1. (aux. v.) did, achieved, accomplished, attained, obtained. 2. sought.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. leg of a piece of furniture.
|
Mahan Kosh Encyclopedia |
ਨਾਮ/n. ਮੰਜੇ ਚੌਕੀ ਆਦਿ ਦਾ ਪਾਦ. ਪਾਯਹ. “ਹੁਤੋ ਹੀਨ ਚੌਕੀ ਇਕ ਪਾਵਾ.” (ਗੁਪ੍ਰਸੂ) 2. ਪ੍ਰਾਪਤ ਕੀਤਾ. “ਸਾਚੁ ਮਿਲੈ ਸੁਖ ਪਾਵਾ.” (ਮਾਰੂ ਸੋਲਹੇ ਮਃ ੧) 3. ਪਾਵਾਂ. ਪ੍ਰਾਪਤ ਕਰਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|