Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paas⒰. 1. ਨਿਕਟਤਾ, ਸੰਗ। 2. ਪਾਸਾ, ਪੱਖ। 1. proximity, nearness, side, company. 2. side, company. ਉਦਾਹਰਨਾ: 1. ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥ Raga Gaurhee 4, Vaar 8ਸ, 4, 2:5 (P: 304). ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ ॥ Raga Raamkalee 3, Vaar 7ਸ, 3, 2:6 (P: 949). ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ ॥ (ਸੰਗਤ). Raga Maaroo, Kabir, 8, 4:1 (P: 1104). 2. ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥ Salok, Farid, 101:2 (P: 1383). ਜਿਨਿ ਸਬਦੁ ਕਮਾਇ ਪਰਮਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ ॥ Sava-eeay of Guru Ramdas, Keerat, 1:1 (P: 1405).
|
SGGS Gurmukhi-English Dictionary |
1. proximity, nearness, side, company. 2. side, company.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪਾਸ ਅਤੇ ਪਾਂਸੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|