Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paahaa. 1. ਅਸੀਂ ਪਾਈਏ, ਨੇੜੇ ਤੋਂ। 2. ਪਈਏ। 3. ਪਾਸੋਂ, ਕੋਲੋਂ। 1. put, from near. 2. fall. 3. from. ਉਦਾਹਰਨਾ: 1. ਕਰਿ ਸੇਵਾ ਸੰਤਾ ਅੰਮ੍ਰਿਤੁ ਮੁਖਿ ਪਾਹਾ ਜੀਉ ॥ Raga Gaurhee 4, 65, 3:3 (P: 173). ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾਹਾ ॥ Raga Sorath 3, 2, 4:3 (P: 600). 2. ਸਾਧ ਜਨਾ ਕੀ ਚਰਣੀ ਪਾਹਾ ॥ Raga Soohee 5, 26, 1:2 (P: 742). 3. ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ ॥ Raga Bilaaval 5, Chhant 1, 2:2 (P: 845).
|
SGGS Gurmukhi-English Dictionary |
1. put, from near. 2. fall. 3. from.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪਹਾ 2। 2. ਪਾਸ. ਸਮੀਪ. ਕੋਲ. “ਹਰਿ ਸੰਤ ਨ ਪਾਹਾ.” (ਬਿਲਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|