Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paahaaraa. 1. ਜਿਥੇ ਸੁਨਿਆਰ ਬਹਿ ਕੇ ਕੰਮ ਕਰਦਾ ਹੈ। 2. ਪਸਾਰਾ, ਅਡੰਬਰ। 1. workshop viz., world. 2. expanse viz., entire creation. ਉਦਾਹਰਨਾ: 1. ਜਤੁ ਪਾਹਾਰਾ ਧੀਰਜੁ ਸੁਨਿਆਰੁ ॥ Japujee, Guru Nanak Dev, 38:1 (P: 8). 2. ਨਿੰਦਕ ਕਾ ਪਰਗਟਿ ਪਹਾਰਾ ॥ ਗੋਂਡ Ravidas, 2, 4:2 (P: 875).
|
SGGS Gurmukhi-English Dictionary |
1. workshop i.e., world. 2. expanse i.e., entire creation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪਹਾਰਾ 5. “ਜਤੁ ਪਾਹਾਰਾ.” (ਜਪੁ) 2. ਦੇਖੋ- ਪਹਾਰਾ 4 “ਨਿੰਦਕ ਕਾ ਪਰਗਟ ਪਾਹਾਰਾ.” (ਗੌਂਡ ਰਵਿਦਾਸ) 3. ਦੇਖੋ- ਪਹਾਰਾ 3 “ਪਰਗਟ ਪਾਹਾਰੈ ਜਾਪਦਾ.” (ਸ੍ਰੀ ਜੋਗੀਅੰਦਰਿ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|