Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paahuṇaa. ਮਹਿਮਾਨ, ਪ੍ਰਾਹੁਣਾ। guest. ਉਦਾਹਰਨ: ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥ Raga Sireeraag 3, 54, 3:3 (P: 34).
|
SGGS Gurmukhi-English Dictionary |
guest.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਾਹੁਣੀ, ਪਾਹੁਨ, ਪਾਹੁਨੜਾ, ਪਾਹੁਨਾ) ਦੇਖੋ- ਪਰਾਹੁਣਾ ਅਤੇ ਪਾਹੁਣਾ. “ਘਰਿ ਪਾਹੁਣੀ ਬਲ ਰਾਮ ਜੀਉ. “ (ਸੂਹੀ ਛੰਤ ਮਃ ੧) “ਪਾਹੁਨੜੇ ਮੇਰੇ ਸੰਤ ਪਿਆਰੇ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|