Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pi-aaro. 1. ਪ੍ਰਿਯ, ਪਿਆਰੇ ਨੂੰ। 2. ਪਿਆਰ ਕਰਕੇ। 1. darling Lord. 2. Lord’s love. ਉਦਾਹਰਨਾ: 1. ਹੈ ਕੋਈ ਰਾਮ ਪਿਆਰੋ ਗਾਵੈ ॥ Raga Gaurhee 5, 117, 1:1 (P: 203). ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥ Raga Bilaaval 5, 89, 1:2 (P: 822). 2. ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥ Raga Vadhans 1, Alaahnneeaan 1, 4:1 (P: 579).
|
SGGS Gurmukhi-English Dictionary |
1. darling Lord. 2. God’s love.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪਿਆਰਾ. “ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤਿ ਤੇ?” (ਮਲਾ ਰਵਿਦਾਸ) 2. ਪਿਲਾਓ. ਪਾਨ ਕਰਾਓ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|