Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piṫ. 1. ਪਿਤਾ, ਬਾਪ। 2. ਸਰੀਰ ਦੀ ਗਰਮੀ ਦੀ ਬਿਮਾਰੀ। 1. father. 2. disease of biles. ਉਦਾਹਰਨਾ: 1. ਪਿਤ ਸੁਤੋ ਸਗਲ ਕਾਲਤ੍ਰੁ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ Raga Sireeraag 1, 26, 1:2 (P: 23). ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥ Raga Aaasaa 5, 45, 1:2 (P: 382). 2. ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥ Raga Todee 5, 13, 1:2 (P: 714).
|
SGGS Gurmukhi-English Dictionary |
1. father. 2. disease of biles.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪਿਤਾ. ਤਾਤ. ਬਾਪ. “ਪਿਤ ਸੁਤੋ ਸਗਲ ਕਾਲਤ੍ਰ ਮਾਤਾ.” (ਸ੍ਰੀ ਮਃ ੧) 2. ਦੇਖੋ- ਪਿੱਤ. “ਕਾਢਿ ਕੁਠਾਰੁ ਪਿਤ ਬਾਤ ਹੰਤਾ.” (ਟੋਡੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|