Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piṫraa. ਵਡੇ ਵਡੇਰੇ, ਬਜੁਰਗ, ਬਾਪ ਦਾਦਾ ਆਦਿ ਮੋਏ ਹੋਏ ਬਜ਼ੁਰਗ, ਪਿਤਾਮਾ । fore fathers, ancestors. ਉਦਾਹਰਨ: ਆਪਿ ਡੁਬੈ ਕਿਉ ਪਿਤਰਾ ਤਾਰੈ ॥ Raga Raamkalee 1, Asatpadee 4, 4:2 (P: 904).
|
|