Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piram⒰. 1. ਪ੍ਰੇਮ। 2. ਪ੍ਰਿਯ, ਪਿਆਰਾ। 1. love. 2. bride, beloved. ਉਦਾਹਰਨਾ: 1. ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥ Raga Sireeraag 3, 61, 3:1 (P: 38). ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥ Salok, Farid, 13:2 (P: 1378). 2. ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥ Raga Bilaaval 1, Chhant 2, 2:2 (P: 844). ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ ਪਿਆਰੁ ॥ (ਪ੍ਰਿਯ ਵਾਲਾ). Salok 3, 26:5 (P: 1415).
|
SGGS Gurmukhi-English Dictionary |
1. love. 2. bride, beloved.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪਿਰਮ. “ਪਿਰਮੁ ਨ ਪਾਇਆ ਜਾਇ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|