Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piraaṇ⒰. ਜਾਣਾ; ਯਾਦ ਰਖ। taken; remember. ਉਦਾਹਰਨ: ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥ Raga Sireeraag 1, Asatpadee 15, 5:2 (P: 63).
|
SGGS Gurmukhi-English Dictionary |
taken; remember.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਿਰਾਣਿ) ਨਾਮ/n. ਪ੍ਰਾਣੀ. ਜੀਵ. “ਥੈਂ ਭਾਵੈ ਦਰੁ ਲਹਸਿ ਪਿਰਾਣਿ.” (ਮਲਾ ਅ: ਮਃ ੧) 2. ਸੰ. ਪ੍ਰਗ੍ਯਾਨ. प्रज्ञान. ਬੋਧ. ਸਮਝ. “ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰ ਮਾਣਿ.” (ਮਃ ੧ ਵਾਰ ਮਾਰੂ ੧) 3. ਸੰ. ਪ੍ਰਯਾਣ. ਗਮਨ. ਜਾਣਾ. “ਰਕਤ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|