Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piᴺgul. ਪਿੰਗਲਾ, ਜਿਸ ਦੇ ਪੈਰ ਨ ਹੋਣ। crippled. ਉਦਾਹਰਨ: ਕਹਾ ਪਿੰਗੁਲ ਪਰਬਤ ਪਰ ਭਵਨ ॥ Raga Gaurhee 5, Sukhmanee 4, 6:7 (P: 267).
|
SGGS Gurmukhi-English Dictionary |
crippled.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਪੰਗੁ. ਪਾਦ ਰਹਿਤ. “ਪਾਵਹੁ ਤੇ ਪਿੰਗੁਲ ਭਇਆ.” (ਸ. ਕਬੀਰ) 2. ਦੇਖੋ- ਪਿੰਗਲ। 3. ਦੇਖੋ- ਪਿੰਗਲਾ 7. “ਜੋ ਕਛੁ ਪਿੰਗੁਲ ਕਹ੍ਯੋ ਮਾਨ ਸੋਈ ਲਯੋ.” (ਚਰਿਤ੍ਰ ੨੦੯) ਜੋ ਪਿੰਗਲਾ ਨੇ ਆਖਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|