Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piᴺjar⒰. 1. ਸਰੀਰ (ਰੂਪੀ ਪਿੰਜਰਾ)। 2. ਪਿੰਜਰਾ। 3. ਢਾਂਚਾ। 1. human frame, body skelton. 2. cage. 3. skelton. ਉਦਾਹਰਨਾ: 1. ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥ Raga Sireeraag 4, Vaar 15, Salok, 2, 1:2 (P: 89). 2. ਤੂੰ ਪਿੰਜਰੁ ਹਉ ਸੂਅਟਾ ਤੋਰ ॥ Raga Gaurhee, Kabir, 2, 2:1 (P: 323). 3. ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥ Raga Sorath Ravidas, 6, 1:2 (P: 659). ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆ ਖੂੰਡਹਿ ਕਾਗ ॥ (ਹੱਡੀਆਂ ਦਾ ਢਾਂਚਾ). Salok, Farid, 90:1 (P: 1382).
|
SGGS Gurmukhi-English Dictionary |
1. human frame, body skelton. 2. cage. 3. skelton.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪਿੰਜਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|