Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piᴺd⒤. 1. ਪਿੰਨਾ। 2. ਸਰੀਰ ਵੱਲੋਂ, ਸਰੀਰ ਕਰਕੇ, ਸਰੀਰ ਵਿਚ। 1. roll of earth. 2. body. ਉਦਾਹਰਨਾ: 1. ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ ॥ Raga Sireeraag, Bennee, 1, 1:2 (P: 93). 2. ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥ Raga Gaurhee, Kabir, 18, 1:1 (P: 327). ਸੋ ਬ੍ਰਹਮੰਡਿ ਪਿੰਡਿ ਸੋ ਜਾਨੁ ॥ Raga Bhairo, Kabir, Asatpadee 1, 6:1 (P: 1162).
|
|