Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pee-oo. 1. ਪਿਤਾ ਦੀ। 2. ਪਿਤਾ, ਬਾਪ। 1. father’s. 2. fathers, ancestral. ਉਦਾਹਰਨਾ: 1. ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ Raga Maajh 1, Vaar 26, Salok, 1, 1:4 (P: 149). 2. ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ Raga Gaurhee 5, 100, 1:1 (P: 186).
|
Mahan Kosh Encyclopedia |
ਨਾਮ/n. ਪਿਤਾ. ਬਾਪ. “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ.” (ਗਉ ਮਃ ੫) ਭਾਵ- ਗੁਰਬਾਣੀ ਰੂਪ ਖਜਾਨਾ। 2. ਵਿ. ਪਿਤਾ ਦਾ. “ਮਾਊ ਪੀਊ ਕਿਰਤੁ ਗਵਾਇਨਿ.” (ਮਃ ੧ ਵਾਰ ਮਾਝ) ਮਾਂ ਬਾਪ ਦਾ ਕੀਤਾ। (ਕ੍ਰਿਤ) ਖੋਦਿੰਦੇ ਹਨ, ਭਾਵ- ਕ੍ਰਿਤਘਨ ਹੁੰਦੇ ਹਨ। 3. ਪਾਨ ਕਰੇਗਾ. ਪੀਏਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|