Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pee-é-u. ਪੀਵੀਦਾ ਹੈ, ਪੀਂਦਾ ਹੈ। drinks, quaff. ਉਦਾਹਰਨ: ਜੇ ਪੂਰਬਿ ਹੋਵੈ ਲਿਖਿਆ ਤਾ ਅੰਮ੍ਰਿਤੁ ਸਹਜਿ ਪੀਏਉ ॥ (ਪੀਵੀਦਾ ਹੈ, ਪੀਂਦਾ ਹੈ). Raga Soohee 4, Asatpadee 2, 3:2 (P: 758).
|
SGGS Gurmukhi-English Dictionary |
drinks, quaff.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੀਂਦਾ ਹੈ. “ਜੇ ਪੂਰਬਿ ਹੋਵੈ ਲਿਖਿਆ, ਤਾ ਅੰਮ੍ਰਿਤ ਸਹਜਿ ਪੀਏਉ.” (ਸੂਹੀ ਅ: ਮਃ ੪) 2. ਪੇਯ. ਪੀਣ ਯੋਗ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|