Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Peeṛ. 1. ਦੁੱਖ, ਪੀੜਾ। 2. ਮਰੋੜ, ਖਮ, ਮੁਰਝਾ ਕੇ ਲਿਫ ਜਾਣ ਦਾ ਭਾਵ। 1. pain. 2. bend after withering. ਉਦਾਹਰਨਾ: 1. ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥ Raga Sireeraag 3, 57, 1:1 (P: 36). 2. ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥ Raga Aaasaa 1, Chhant 4, 4:5 (P: 438).
|
English Translation |
(1) n.f. pain, ache; anguish, suffering, hurt, agony, distress, affiliation; sympathy, compassion. (2) v. imperative form of ਪੀੜਨਾ crush.
|
Mahan Kosh Encyclopedia |
ਸੰ. पीङ् ਧਾ. ਦੁੱਖ ਦੇਣਾ, ਨਚੋੜੇ ਜਾਣਾ, ਦਬਾਉਣਾ। 2. ਨਾਮ/n. ਪੀੜਾ. ਦੁੱਖ. “ਹਰਿਸੇਵਕ ਨਾਹੀ ਜਮਪੀੜ.” (ਬਿਲਾ ਮਃ ੫) 3. ਦੇਖੋ- ਪੀੜਨ। 4. ਮਰੋੜ. ਖ਼ਮ. ਮੁਰਝਾਕੇ ਮੁੜਨ ਦਾ ਭਾਵ. ਵੱਟ ਖਾਣਾ. “ਹਰਿ ਹਰਿ ਕਰਹਿ ਸਿ ਸੂਕਹਿ ਨਾਹੀ, ਨਾਨਕ ਪੀੜ ਨ ਖਾਹਿ ਜੀਉ.” (ਆਸਾ ਛੰਤ ਮਃ ੧) ਮੁਰਝਾਕੇ ਵੱਟ ਨਹੀਂ ਖਾਂਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|