Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Peeṛee. 1. ਵੰਸ਼, ਖਾਨਦਾਨ, ਦਾ ਸਿਲਸਿਲਾ। 2. ਪੀੜੀਦੇ ਹਨ, ਵੇਲਣੇ/ਕੋਹਲੂ ਵਿਚ ਨਿਚੋੜੇ ਜਾਂਦੇ ਹਨ। 1. lineage, generation. 2. crushed. ਉਦਾਹਰਨਾ: 1. ਹਰਿ ਜੁਗਹ ਜੁਗੋ ਜਗ ਜਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥ Raga Sireeraag 4, Chhant 1, 5:2 (P: 79). ਵਧੀ ਵੇਲਿ ਬਹੁ ਪੀੜੀ ਚਾਲੀ ॥ Raga Aaasaa 5, 101, 3:1 (P: 396). 2. ਲੇਖਾ ਲੀਜੈ ਤਿਲ ਜਿਉ ਪੀੜੀ ॥ Raga Maaroo 1, Solhaa 8, 10:2 (P: 1028).
|
SGGS Gurmukhi-English Dictionary |
1. lineage, generation. 2. crushed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੀੜਨ ਕੀਤੀ. ਦਬਾਈ। 2. ਦੇਖੋ- ਪੀਡੀ। 3. ਵੰਸ਼ਾਵਲੀ. ਦੇਖੋ- ਪੀੜ੍ਹੀ 2. “ਵਧੀ ਵੇਲਿ ਬਹੁ ਪੀੜੀ ਚਾਲੀ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|