Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pukaaraṇ⒤. ਬੁਲਾਣ ਲਈ, ਸਦਣ ਵਾਸਤੇ। knock out, shout. ਉਦਾਹਰਨ: ਮੁਕਤਿ ਅਨੰਤ ਪੁਕਾਰਣਿ ਜਾਈ ॥ Raga Gaurhee, Kabir, 22, 1:2 (P: 328).
|
Mahan Kosh Encyclopedia |
ਪੁਕਾਰਣ ਵਾਸਤੇ. “ਮੁਕਤਿ ਅਨੰਤ ਪੁਕਾਰਣਿ ਜਾਈ.” (ਗਉ ਕਬੀਰ) ਬੇਅੰਤ ਮੁਕਤੀਆਂ ਹਾਕਾਂ ਮਾਰਦੀਆਂ ਹਨ, ਕਿ ਸਾਨੂੰ ਅੰਗੀਕਾਰ ਕਰੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|