Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pukaari-aa. 1. ਫਰਿਆਦ। 2. ਫਰਿਆਦ ਕੀਤੀ। 1. complaint. 2. complained. ਉਦਾਹਰਨਾ: 1. ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ॥ Raga Maajh 5, 10, 3:3 (P: 97). 2. ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥ Raga Soohee, Kabir, 5, 1:2 (P: 793).
|
|