Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pukaaræ. 1. ਉਚੀ ਉਚੀ ਬੋਲ ਕੇ। 2. ਆਖੇ, ਕਹੇ, ਸ਼ਿਕਾਇਤ ਕਰੇ। 3. ਚੀਕਾਂ ਮਾਰਨੀਆਂ, ਰੌਲਾ ਪਾਣਾ, ਚੀਕ ਚਿਹਾੜਾ ਪਾਉਣਾ। 1. proclaim loudly. 2. lodge a complaint. 3. cry forth. ਉਦਾਹਰਨਾ: 1. ਵੇਦੁ ਪੁਕਾਰੈ ਤ੍ਰਿਬਿਧਿ ਮਾਇਆ ॥ Raga Maajh 3, Asatpadee 31, 7:1 (P: 128). ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥ Salok, Kabir, 85:1 (P: 1368). 2. ਅਬ ਜਨ ਊਪਰਿ ਕੋਨ ਪੁਕਾਰੈ ॥ Raga Saarang 5, 68, 1:1 (P: 1217). 3. ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ ॥ Salok, Kabir, 182:1 (P: 1374).
|
SGGS Gurmukhi-English Dictionary |
1. proclaim loudly. 2. lodge a complaint. 3. cry forth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|