Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pucʰʰ. 1. ਖਬਰ, ਜਾਣਕਾਰੀ। 2. ਕਦਰ, ਆਦਰ। 3. ਪ੍ਰਸ਼ਨ ਭਾਵ ਰੋਕ, ਪੁਛਣਾ। 4. ਪੁਛ ਪੜਤਾਲ ਭਾਵ ਹਿਸਾਬ। 1. enquiry, inquistiveness. 2. respect; asking. 3. question, hinderance. 4. no account is called. ਉਦਾਹਰਨਾ: 1. ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥ (ਭਾਵ ਬੇਅੰਤ ‘ਸਿਕ’ ਹੈ). Raga Maajh 1, Vaar 23, Salok, 1, 1:3 (P: 148). 2. ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥ Raga Soohee 1, 5, 3:2 (P: 729). 3. ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥ Raga Soohee 1, 7, 2:2 (P: 730). 4. ਸਉਪੇ ਜਿਸੁ ਭੰਡਾਰ ਫਿਰਿ ਪੁਛ ਨ ਲੀਤੀਅਨੁ ॥ Raga Raamkalee 5, Vaar 4:2 (P: 958).
|
SGGS Gurmukhi-English Dictionary |
1. enquiry, inquistiveness. 2. respect; asking. 3. question, hinderance. 4. no account is called.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. पृच्छा- ਪ੍ਰਿੱਛਾ. ਨਾਮ/n. ਸਵਾਲ. ਪ੍ਰਸ਼ਨ. “ਆਗੈ ਪੁਛ ਨ ਹੋਵਈ.” (ਸੂਹੀ ਮਃ ੧) 2. ਦੇਖੋ- ਪੁੱਛ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|