Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pucʰʰahu. ਪੁਛੋ, ਵੇਖੋ। ask, consult. ਉਦਾਹਰਨ: ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥ (ਪੁਛੋ, ਜਾਣਕਾਰੀ ਲਵੋ). Raga Sireeraag 1, 10, 2:1 (P: 17). ਮਨ ਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥ (ਭਾਵੇ ਵੇਦਾਂ ਵਿਚੋਂ ਵੇਖ ਲਵੋ). Raga Sireeraag 4, Vaar 10:4 (P: 86).
|
|