Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pujaa-ee. ਪੂਰੀਆਂ ਹੋ ਜਾਣੀਆਂ, ਪੂਰੀ ਕਰ ਦੇਣੀ। realized, fulfilled. ਉਦਾਹਰਨ: ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥ Raga Sorath 5, 8, 1:1 (P: 610). ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ ॥ Raga Jaitsaree 5, Vaar 15:3 (P: 709).
|
SGGS Gurmukhi-English Dictionary |
realized, fulfilled.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੂਜਨ ਕਰਾਈ। 2. ਪੂਰਨ ਕੀਤੀ. “ਸਗਲ ਇਛ ਪੁਜਾਈ.” (ਸੋਰ ਮਃ ੫) 2. ਨਾਮ/n. ਪੂਜਨ ਦੀ ਕ੍ਰਿਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|