Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pujæ. 1. ਪੁਜ ਸਕਦਾ, ਤੁਲ ਹੋ ਸਕਦਾ। 2. ਪੂਰੀ ਹੋਵੇ। 1. equal it. 2. fulfilled. ਉਦਾਹਰਨਾ: 1. ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ ॥ Raga Sireeraag 5, 88, 3:2 (P: 49). 2. ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥ Raga Gaurhee 5, Sukhmanee 13, 7:5 (P: 280).
|
Mahan Kosh Encyclopedia |
ਪਹੁਚਦਾ ਹੈ। 2. ਪੂਰਨ ਹੋਵੈ. ਦੇਖੋ- ਪੁਜਣਾ 5. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|