Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puṫ⒰. ਪੁੱਤਰ। sons. ਉਦਾਹਰਨ: ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥ Raga Sireeraag 4, 70, 1:2 (P: 41).
|
Mahan Kosh Encyclopedia |
(ਪੁੱਤ, ਪੁਤ੍ਰ) ਸੰ. ਨਾਮ/n. ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ- ਵਿਸਨੁਪੁਰਾਣ ਅੰਸ਼ 1 ਅ: 13 ਅਤੇ ਮਨੁਸਿਮ੍ਰਿਤਿ ਅ: 9 ਸ਼: 138.{1367} “ਪੁਤੁਕਲਤੁ ਕੁਟੰਬ ਹੈ.” (ਸਵਾ ਮਃ ੪) “ਪੁਤ੍ਰ ਮਿਤ੍ਰ ਬਿਲਾਸ ਬਨਿਤਾ.” (ਮਾਰੂ ਮਃ ੫). Footnotes: {1367} “पुन्नाम्नो नरकाद् यस्मात् पितरं त्रायते सुतः, तस्मात् पुत्र प्रोक्तः.”
Mahan Kosh data provided by Bhai Baljinder Singh (RaraSahib Wale);
See https://www.ik13.com
|
|