Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Purkʰæ. 1. ਪੁਰਸ਼, ਵਿਅਕਤੀ, ਮਰਦ। 2. ਸੂਰਮਾ, ਮਰਦਊਪੁਣੇ ਵਾਲਾ। 3. ਉਸ ਵਿਅਕਤੀ। 4. ਆਦਮੀ, ਮਰਦ, ਇਸਤ੍ਰੀ ਦੇ ਵਿਪ੍ਰੀਤ। 5. ਗੁਰੂ ਪੁਰਖ ਨੇ। 1. man, person. 2. Perfect Lord. 3. That person. 4. man, husband. 5. Guru - the supreme person. ਉਦਾਹਰਨਾ: 1. ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥ (ਪੁਰਖ ਨੂੰ). Raga Saarang 4, 5, 2:2 (P: 1199). ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥ Raga Sireeraag 4, Vaar 17ਸ, 3, 1:2 (P: 89). 2. ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥ Raga Vadhans 4, Vaar 15, Salok, 3, 2:4 (P: 592). 3. ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ ॥ Raga Sorath 4, 7, 4:1 (P: 607). 4. ਇਸਤਰੀ ਪੁਰਖੈ ਖਟਿਐ ਭਾਉ ॥ Raga Raamkalee 3, 11, Salok, 1, 1:3 (P: 951). ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥ Raga Saarang 4, Vaar 32:1 (P: 1249). 5. ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ ॥ Raga Malaar 3, Asatpadee 1, 4:2 (P: 1276).
|
SGGS Gurmukhi-English Dictionary |
1. man, person. 2. Perfect Lord. 3. That person. 4. man, husband. 5. Guru the supreme person.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|