Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puras-laaṫ. ਮੁਸਲਮਾਨੀ ਮਤਿ ਅਨੁਸਾਰ ਦੋਜ਼ਖ ਦੀ ਅੱਗ ਉਪਰ ਬਣਿਆ ਬਾਰੀਕ ਪੁਲ। according to semitic thought narrow bridge on the fire of hell. ਉਦਾਹਰਨ: ਪੁਰਸਲਾਤ ਕਾ ਪੰਥੁ ਦੁਹੇਲਾ ॥ Raga Soohee Ravidas, 1, 2:3 (P: 793). ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀਆਇ ॥ Salok, Farid, 1:7 (P: 1377).
|
SGGS Gurmukhi-English Dictionary |
according to semitic thought narrow bridge on the fire of hell.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੁਰਸਰਾਤ) ਨਾਮ/n. ਪੁਲ-ਸਿਰਾਤ. ਨਰਕ (ਦੋਜ਼ਖ਼) ਦਾ ਸਿਰਾਤ ਨਾਮਕ ਪੁਲ. ਦੇਖੋ- ਸਿਰਾਤ 2-3. “ਪੁਰਸਲਾਤ ਕਾ ਪੰਥੁ ਦੁਹੇਲਾ.” (ਸੂਹੀ ਰਵਿਦਾਸ) “ਵਾਲਹੁ ਨਿਕੀ ਪੁਰਸਲਾਤ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|