Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puraa-i-n⒤. ਚੌਪਤੀ, ਜਲ ਉਪਰ ਫੈਲਣ ਵਾਲੀ ਇਕ ਸਬਜੀ। water lily. ਉਦਾਹਰਨ: ਜਲ ਪੁਰਾਇਨਿ ਰਸ ਕਮਲ ਪਰੀਖ ॥ Raga Gaurhee 1, 5, 3:3 (P: 152).
|
SGGS Gurmukhi-English Dictionary |
water lily.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪੁਰਇਨ. ਚੌਪੱਤੀ. ਜਲ ਉੱਪਰ ਫੈਲਣ ਵਾਲੀ ਇੱਕ ਸਬਜ਼ੀ. “ਜਲ ਪੁਰਾਇਨਿ ਰਸ ਕਮਲ ਪਰੀਖ.” (ਗਉ ਮਃ ੧) ਜਲ ਉੱਪਰ ਚੌਪੱਤੀ ਅਤੇ ਰਸ (ਜਲ) ਵਿੱਚ ਕਮਲ ਤੁੱਲ ਨਿਰਲੇਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|